Best Punjabi Status For Whatsapp

Punjabi
ਮਿੱਟੀ ਤੋਂ ਹੀ ਬਣੇ ਹਾਂ, ਅੰਤ ਵਿੱਚ ਮਿੱਟੀ ਹੀ ਬਣ ਜਾਣਾ ਖਾਲੀ ਹੱਥ ਹੀ ਆਇਆ ਸੀ, ਤੇ ਖਾਲੀ ਹੱਥ ਹੀ ਮੁੜ ਜਾਣਾ...
Mangeya Rabb Ton Duawan Ch Oh Pyar Si Jehra Chad Manu Turr Gya Oho Ik Takraar Si Chalna C Naal Dohan Ne Jis Raah Te Us Raah Te Khadi Mein Ikali Adh Vichkaar Si
ਮਾੜੇ ਟਾਈਮ ਤੋਂ ਹੋਈਆਂ ਜ਼ਿੰਦਗੀ ਦੀਆਂ ਸ਼ੁਰੂਆਤਾਂ ਨੇ ਜਦੋਂ ਆਇਆ ਟਾਈਮ ਚੰਗਾ ਜ਼ਿੰਦਗੀ ਦਾ ਅੈਂਡ ਹੋਊਗਾ
Russi Na O Yaara Sanu Russe Nu Manauna Nai Aunda Kol Beh ke Darde Dil Sunauna Nai Aunda Ek Dosti Nibhoni Sikhi Aapa Ta Har Kisi Te Sanu Haq Jatauna Nai Aaunda
ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ☺ ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰੋ ਕਿਉਂਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ?ਜਦੋਂ #ਹਨੇਰਾ ਹੁੰਦਾ ਹੈ
Yaad karna kismat saadi, yaad rahiye saade naseeb kithe. oh saade layee azeez ne asi ohna de kreeb kithe, oh saadi traa sanu yaad karn, Asi ene khushnaseeb kithe...
ਬੇਹੱਦ ਚਾਹੁਣ ਨਾਲ ਕੁੱਝ ਨਹੀਂ ਹੁੰਦਾ #ਨਸੀਬ ਵੀ ਹੋਣਾ ਚਾਹੀਦਾ ਕਿਸੇ ਦਾ #ਪਿਅਾਰ ਪਾੳੁਣ ਲੲੀ
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ, ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ, ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ……!! ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ, ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ, ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ…….!! ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ, ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ…..!! ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ, ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ, ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ…!!
ਬੁਲੀਆਂ ਤੋਂ ਹਾਸੇ ਖੌਣਾ ਆਦਤ ਐ ਜਗ ਦੀ, ਪਰ ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ ਪਿਠ ਪਿਛੇ ਕਰਨੀ ਬੁਰਾਈ ਆਉਦੀਂ ਸਭ ਨੂੰ, ਪਰ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ ਵਾਲਾ ਕੋਈ ਨਾ ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਐ, ਪਰ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ ਵਸਦੇ ਘਰਾਂ ਨੂੰ ਉਜਾੜਨਾ ਕੀ ਔਖਾ ਏ, ਪਰ ਉਜੜੇ ਨੂੰ ਯਾਰੋ ਵਸਾਉਣ ਵਾਲਾ ਕੋਈ ਨਾ
ਜ਼ਿੰਦਗੀ ਵਿਚ ਘੱਟ ਤੋਂ ਘੱਟ ਇੱਕ ਦੋਸਤ ਸ਼ੀਸ਼ੇ ਵਰਗਾ, ਅਤੇ ਇਕ ਦੋਸਤ ਪਰਛਾਵੇਂ ਵਰਗਾ ਜ਼ਰੂਰ ਹੋਣਾ ਚਾਹੀਦਾ ਕਿਓਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਅਤੇ ਪਰਛਾਵਾਂ ਕਦੇ ਸਾਥ ਨਹੀਂ ਛਡਦਾ !!!
ਐ ਇਸ਼ਕ ਦੀ ਬਾਜੀ ਲੋਕੋ ਹੁਣ ਅਸੀ ਜਿਤ ਕੇ ਹਰਗੇ ਆ… ਜਉਦੇ ਆ ਭਾਵੇ ਜੱਗ ਤੇ, ਪਰ ਉਹਦੇ ਲਈ ਮਰ ਗਏ ਆ.. ਜਉ ਜਹਰੀਲੇ ਸੱਪਾ ਜਿੰਦ ਮੇਰੀ ਡੱਗੀ ਲੱਗਦੀ ਆ.. ਪਤਾ ਨੀ ਕਿਉ ਮਰਜਾਨੀ ਫੇਰ ਵੀ ਚੱਗੀ ਲੱਗਦੀ ਆ.. ਪਤਾ ਨੀ ਕਿਉ…
ਤੁਹਾਡੀਆਂ ਖੁਸ਼ੀਆਂ ਵਿੱਚ ਉਹ ਲੋਕ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ !!! ਪਰ ਤੁਹਾਡੇ ਦੁੱਖ ਵਿੱਚ ਉਹ ਲੋਕ ਸ਼ਾਮਿਲ ਹੁੰਦੇ ਹਨ ਜੋ ਤੁਹਾਨੂੰ ਚਾਹੁੰਦੇ ਹਨ !!!
Ohne Dukh Ditta Asin Seh Gaye Na Kujh Kehn Jogge Reh Gaye Ohne Zakhm Hi Inne Gehre Ditte Assi Hanju Te Tanhayian De Raah Pai Gaye...
badi door udari maar aaye... chadd aye jigri yaraan nu... kujh apniya nu kujh gairaan nu... naale chadd aye maa de pyaraan nu... berangi kar layi jindagi... jo kade rangaan vich rangi si... Dollran$ de chawaan maar leya... watna di roti changi si....
ਸਿੱਧਾ ਸਾਧਾ ਬੰਦਾ ਮੈਂ , ਮੇਰਾ ਸਿੱਧਾ ਜਿਹਾ ਸੁਭਾਅ... ਮੇਰੀ ਡੋਰ ਮੇਰੇ ਮਾਲਕ ਹੱਥ , ਦਾਤਾ ਆਪੇ ਹੀ ਦਿਓ ਗੁੱਡੀ ਚੜ੍ਹਾ...
ਰੱਬ ਕੋਲੋਂ ਡਰ ਕੇ ਰਹੀਏ, ਮੰਦਾ ਨਾ ਕਿਸੇ ਨੂੰ ਕਹੀਏ , #ਕਿਸਮਤ ਦੇ ਮਾਰਿਆਂ ਤਾਈਂ, ਹੋਰ ਸਤਾਈਏ ਨਾ , ਜਿਸ ਰਾਹ ਤੋਂ ਮਾਪੇ ਰੋਕਣ, ਭੁੱਲ ਕੇ ਵੀ ਜਾਈਏ ਨਾ !!!
Dil de jakham koi dhon wala labhde haan, sda layi saada koi hon wala labhde haan, hassange saare hi saadi maut utte, asin apni maut te koi ron wala labhde haan..
ਸਾਨੂੰ ਬੁਝੇ ਹੋਏ ਦੀਵੇ ਨਾ ਸਮਝੀ, ਅਸੀਂ ਵਾਂਗ ਮਿਸਾਲਾਂ ਮੱਚਾਗੇ, ਅਸੀਂ ਉਹ ਨਹੀਂ ਜੋ ਤੁਸੀਂ ਸਮਝ ਰਹੇ , ਜਦੋਂ ਟੱਕਰਾਂਗੇ ਤਾ ਦੱਸਾਂਗੇ
teriyan yaadan naal jeen to inkar nahi karde, lakh aaun musibtaan asin parvaah nahi karde, Aime lokaan pichhe naa lageya kar, kon kehnda asi tenu yaad nahi karde...
ਤੇਰੀ ਰਹਿਮਤ ਦਾ ਦਾਤਾ, ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ...
ਰੁੱਸ ਕੇ ਨਾ ਇੰਜ ਮਾਰ ਸਾਨੂੰ ਇਹ ਤਾਂ ਦੱਸ ਸਾਡਾ ਕਸੂਰ ਕੀ ਏ ਜਾਂ ਤਾਂ ਕਤਲ ਕਰਦੇ ਜਾਂ ਫਿਰ ਪਿਆਰ ਦਾ ਇਜਹਾਰ ਕਰਦੇ ਦੱਸ ਹੁਣ ਤੈਨੂੰ ਮਨਜੂਰ ਕੀ ਏ....
ਉਸਦੇ ਚਿਹਰੇ ਤੇ ਇਸ ਤਰਾਂ ਨੂਰ ਹੈ.... ਕਿ ਉਸਦੇ ਪਿਆਰ ਵਿੱਚ ਮਰਨਾ ਵੀ ਮਨਜ਼ੂਰ ਹੈ,,,, ਬੇਵਫਾ ਵੀ ਨਹੀਂ ਕਹਿ ਸਕਦੇ ਉਸਨੂੰ ਕਿਉਂਕਿ ਪਿਆਰ ਤਾਂ ਮੈ ਕੀਤਾ ਸੀ ਉਸਦਾ ਕੀ ਕਸੂਰ ਏ..
ਫੋਟੋ ਤੇਰੀ ਮਿਲੇ ਤੀਜੇ ਦਿਨ ਪਿੱਜਾ ਹੱਟ ਤੇ ਖੇਤ ਜੱਟ ਦੇ ਚੁੱਲੇ ਨਿੱਤ ਧਰੀ ਹੁੰਦੀ ਚਾਹ ਬੱਲੀਏ ਤੂੰ ਰੇਸਾਂ ਸੜਕਾਂ ਤੇ ਫਿਰੇ ਕਾਰ ਦੀ ਲਵਾਉਦੀਆਂ 20 ਕਿੱਲਿਆਂ ਦੇ ਟੱਕ ਚ 855 ਪਾਉਂਦਾ ਫਿਰੇ ਗਾਹ ਬੱਲੀਏ
ਇਨਾਂ ਪਿਆਰ ਨਾ ਜਤਾ ਕਿ ਖੁਦਾ ਬਣ ਜਾਵਾਂ... ਇਨਾਂ ਦੂਰ ਵੀ ਨਾ ਜਾ ਕਿ ਦੂਆ ਬਣ ਜਾਵਾਂ... ਹੋਵੇ ਇਨਾਂ ਕੂ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ... ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ.
ਅੱਖ ਨਾਲ ਅੱਖ ਤੂੰ ਮਿਲਾ ਕੇ ਕੀ ਕਰੇਂਗੀ ਸਾਡੇ ਰਾਹਾਂ ਵਿੱਚ ਬੜੇ ਰੋੜੇ ਨੇ,,, ਲਈ ਚੱਲ ਜਿੰਦਗੀ ਦੇ ਨਜ਼ਾਰੇ ਜੇਹੇ ਬੱਲੀਏ ਦੁਨੀਆ ਤੇ ਸਾਡੇ ਦਿਨ ਥੋੜੇ ਨੇ...
ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ, ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ, ਜੁਦਾਈ ਦਾ ਰੋਗ ਤਾਂ "ਵਾਰਿਸ ਸ਼ਾਹ" ਨੂੰ ਵੀ ਖਾ ਗਿਆ, ਸਾਡੀ ਤਾਂ ਫਿਰ ਔਕਾਤ ਹੀ ਕੀ. . . .
ਵਰੇ ਬੀਤ ਗੱਲਾਂ ਨੂੰ ਪਰ ਅੱਜ ਵੀ ਤਾਜ਼ੀਆਂ ਨੇ ਅੱਜ ਤੇਰੇ ਹਾਂ ਸੱਜਣਾ ਸਭ ਬਹਾਨੇ ਬਾਜ਼ੀਆਂ ਨੇ ਅੱਖਾਂ ਨਾਲ ਘੂਰ ਡਾਰਾਓਂਦੇ ਉਚੇ ਓਹੁਦਿਆਂ ਵਾਲੇ ਕੰਨਾਂ ਦੇ ਵਿਚ ਉਂਗਲਾਂ ਲਾਈਆਂ ਵੇਖ ਕਾਜ਼ੀਆਂ ਨੇ ਆਪਣੀ ਗ਼ਲਤੀ ਸਵੀਕਾਰ ਨਹੀਂ ਅਮੀਰਜਾਦਿਆਂ ਨੂੰ ਤੋਲਣ ਦੇ ਵਿਚ ਲਾਲਿਆਂ ਦੀਆਂ ਵੀ ਦਗੇਬਾਜ਼ੀਆਂ ਨੇ ਮਨੁੱਖਤਾ ਦਾ ਸਨਮਾਨ ਨਹੀਂ ਇਨਸਾਨ ਦੇ ਜਿਹਨ ਚ ਮੱਕੇ ਮੁਦੀਨੇ ਘੁੰਮੇ ਲਏ ਭਾਵੇ ਇਥੇ ਲੱਖ ਹਾਜ਼ੀਆਂ ਨੇ ਸਰਕਾਰਾਂ ਤੋਂ ਨਾ ਹੱਲ ਹੋਏ ਮੁੱਦੇ ਬੇਬਸ ਉਜੜੇ ਲੋਕਾਂ ਦੇ ਪਰ ਕਰਦੇ ਆਏ ਸਦਾ ਕੁਰਸੀ ਲਈ ਹੁਲੜਬਾਜ਼ੀਆਂ ਨੇ ਪਾਰ ਸਮੁੰਦਰੋਂ ਰਹਿਕੇ ਵਤਨ ਅਲੱਗ ਓਹੋ ਚੁਣਦੇ ਨੇ ਫਿਰ ਚੁਰਾਸੀ ਲਿਆਉਣੀ ਲੱਗਦਾ ਕਰਿੰਦੇ ਗਾਜ਼ੀਆਂ ਨੇ
Maar Ke Udaari Jo C Ambran Nu Chumdaa, Tere Dhokhe Wich Ho Ke Oh Jhalla Reh Gya, Shareaam Tu Tan Gairaan Hisse Jud Gyi, Sade Hath Bas Laareyan Da Palla Reh Gya, Bhave Muhon Kujh Na Boli Tu Adiye, Sab Kujh Teri Cheechi Wala Challa Keh Gya, Holi Holi Tere Wangu Sare Sath Chhad Gye, Hun Tan Yaar Tera Kalla Reh Gya...
#Dil ਤੋਂ ਸਾਫ ਆ Face ਤੋਂ ਥੋੜੇ ਜੇ ਪੱਕੇ ਆ ਕਹਿਣ ਦੀ ਨੀ ਗੱਲ ਹੁਕਮ ਦੇ ਯੱਕੇ ਆਂ #PB31 ਮਾਨਸਾ ਤੋ Munde ਕਰਦੇ belong.. ਸ਼ਾਨ ਏਰੀਏ 'ਚ ਬਣਾਉਣ ਲਈ ਖ਼ਾਹਦੇ ਬੜੇ ਧੱਕੇ ਆ...
ਜਿਹੜਾ ਜਿਨ੍ਹਾਂ ਕਰੇ ਆਪਾਂ ਵੀ ਓਨਾ ਹੀ ਕਰੀਦਾ, ਕੋਈ 1 ਪੈਰ ਪਿੱਛੇ ਕਰੇ ਆਪਾਂ 10 ਪਿੱਛੇ ਹਟ ਜਾਈਦਾ...
ਚਾਹੇ ਲੱਖ ਹੋਣ ਮਜਬੂਰੀਆਂ, ਰਾਸਤੇ ਚੁਣੇ ਸਦਾ ਖਰੇ ਨੇ ਉਹ ਅਸੀਂ ਹਾਰ ਕਿਵੇਂ ਜਾਂਦੇ, ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ
ਲਿਖੀ ਨਈ ਕਿਸੇ ਨੇ ਓਹ ਵਸੀਅਤ ਲਿਖ ਕੇ ਜਾਵਾਂਗੇ__, ਮਰਨ ਪਿੱਛੌ ਵੀ ਖੁਦ ਨੂੰ ਤੇਰੀ ਮਲਕੀਅਤ ਲਿਖ ਕੇ ਜਾਵਾਂਗੇ__, ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ__, ਰੱਬ ਤੌ ਵੀ ਸਾਫ਼ ਸੀ ਤੇਰੀ ਨੀਅਤ ਲਿਖ ਕੇ ਜਾਵਾਂਗੇ__,
ਮੈ ਤੌੜ ਲੈਂਦਾ ਜੇ ਤੰੂ ਗੁਲਾਬ ਹੁੰਦੀ, ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ, ਮੈ ਨੀਂਦ ਕਦੇ ਨਾ ਤੌੜਦਾ ਜੇ ਤੂੰ ਖੁਅਬਹੁੰਦੀ, ਲੋਕ ਕਿਹੰਦੇ ਨੇ ਕੀ ਮੈ ਸੋਫੀ ਹਾਂ ਪਰ ਪੀ ਲੈਂਦਾ ਜੇ ਤੂੰ ਸਰਾਬ ਹੁੰਦੀ...
ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ ਮਿਲਦੇ ਨੇ ਜੋ ਵਾਦੇ ਤਾਂ ਨਹੀ ਕਰਦੇ , ਪਰ ਨਿਭਾ ਬਹੁਤ ਕੁਝ ਜਾਂਦੇ ਨੇ ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ… ਜੋ ਅਹਿਸਾਨਾਂ ਨਾਲ ਨਹੀ ਬਲਕਿ ਅਹਿਸਾਸਾਂ ਨਾਲ ਬਣਦੇ ਨੇ….!
ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ, ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ, ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ, ਕਿਸਮਤ ਨੂੰ ਕੀ ਕਹੀਏ ਸਾਡੇ ਨਾਲ ਤਾਂ ਹਵਾ ਵੀ ਮਜ਼ਾਕ ਕਰ ਗਈ....
ਝੂਠੇ ਕਿਸੇ ਤੇ ਹੋਣ ਨਾ ਪਰਚੇ, ਰੋਟੀ ਨੂੰ ਕੋਈ ਬਾਲ ਨਾ ਤਰਸੇ ਬੇਰੁਜਗਾਰ ਨਾ ਕੁੱਟੇ ਜਾਵਣ, ਲੱਭ ਭਰੂਣ ਨਾ ਕੁੱਤੇ ਖਾਵਣ ਮਾੜਾ ਸਮਾਂ ਫਿਰ ਨਾ ਵਿਖਾਵੀਂ ਮੇਰੇ ਮਾਲਕਾ ਐਸਾ ਨਵਾਂ ਸਾਲ ਤੂੰ ਚੜਾਈ ਮੇਰੇ ਮਾਲਕਾ ??
ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ, ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, __ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ, ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..
Kade nikki jehi galti dukh de jaandi, kade galti kise nu hasa jaandi, kai galti da ehsas hon te maafi mangde, te koi galti Dil te satt laga jaandi, galtian tan hundian rehan giyan jagg utte, par oh galti na maaf karan jogi jehdi aashq de Dil nu dukha jaandi...
ਸਾਧ ਬੁਰਾ ਕਹਿੰਦੇ ਨੇ ਲਗੋਟ ਤੋ ਬਿਨਾ ਜਚਦੀ ਨਾ ਟਾਈ ਕਦੇ ਕੋਟ ਤੋ ਬਿਨਾ... ਬਣੇ ਨਾ ਸਿਪਾਹੀ ਰੰਗਰੂਟ ਤੋ ਬਿਨਾ ਲੀਡਰੀ ਨਾ ਹੁੰਦੀ ਕਦੇ ਝੂਠ ਤੋ ਬਿਨਾ...
ਉਦਾਸੀ ਦੇ ਦਿਨ ਹੁਣ ਬਿਤਾਏ ਨਹੀ ਜਾਂਦੇ, ਤੇਰੇ ਨਕਸ਼ ਦਿਲ ਤੋਂ ਮਿਟਾਏ ਨਹੀਂ ਜਾਂਦੇ, ਕਿਸੇ ਵਕਤ ਵੀ ਉਹ ਭੁਲਾਏ ਨਹੀਂ ਜਾਂਦੇ, ..ਦਿਖਾਵਾ ਮੁਹਬੱਤ ਦਾ ਪੱਥਰ ਕਰਦੀ ਹੈ ਦੁਨੀਆਂ, ... ਮੁਹਬੱਤ ਦੇ ਕਾਇਦੇ ਨਿਭਾਏ ਨਹੀਂ ਜਾਂਦੇ.., ... ਦਿਲੀ ਨਿੱਘ ਦਿੱਤਾ ਮੈਂ ਇਹਨਾਂ ਦਿਲਾਂ ਨੂੰ, ਤੇਰੇ ਨਾਲ ਜੋ ਪਲ ਗੁਜ਼ਾਰੇ ਖੁਸ਼ੀ ਵਿਚ, ਬੇਦਰਦਾਂ ਦੇ ਦਿਲ ਵੀ ਦੁਖਾਏ
ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ, ik ardas Rabba ini k tofeek devi, ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ, chaar sajan te chaar k shrik devi, ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ, chnge marre taang te udeek devi, ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ .... pahuncha manjil te ik din oh tareek devi...
ਪਿਆਰ ਹੋਵੇ ਜਾ ਗੰਮ, ਜਿਆਦਾ ਹੋਵੇ ਜਾ ਥੋੜਾ, ਆਖਿਰ ਸਹਿਣਾ ਪੇਂਦਾ ਹੈ__, ਭਾਵੇ ਖਾਬ ਹਕੀਕਤ ਨਾ ਹੋ ਪਾਵੇ, ਜਿੰਦਗੀ ਮੁਸੀਬਤ ਬਣ ਜਾਵੇ,,, ਜਿੰਦਾ ਫਿਰ ਵੀ ਰਹਿਣਾ ਪੇਂਦਾ ਹੈ.....
Jiven Langdi Hawa Sukke Patian Cho, Ove Naina Cho Hoke Supne Langde Rahe, Bina Mangia Hi Dukh Sanu Mil Gaye Bathere Ik Milia Na Pyar Jo Assi Hamesha Mangde Rahe. ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋ,._ ਓਵੇਂ ਨੈਣਾਂ 'ਚੋਂ ਹੋਕੇ ਸੁਪਨੇ ਲੰਘਦੇ ਰਹੇ,._ ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ ਬਥੇਰੇ,._ ਇੱਕ ਮਿਲਿਆ ਨਾਂ ਪਿਆਰ ਜੋ ਅਸੀਂ ਹਮੇਸ਼ਾ ਮੰਗਦੇ ਰਹੇ,._
ਮਾਫ ਕਰੀਂ........... ਤੇਰਾ ਜੇ ਕਦੇ ਦਿਲ ਮੈਂ ਦੁਖਾਇਆ ਹੋਵੇ ਮਾਫ ਕਰੀਂ...........ਥੋੜੀ ਗੱਲ ਪਿੱਛੇ ਤੈਨੂੰ ਜੇ ਸਤਾਇਆ ਹੋਵੇ, ਮਾਫ ਕਰੀਂ...........ਅੱਜ ਤੱਕ ਤੇਰੇ ਕੋਲੋ ਸੱਚ ਨੂੰ ਲੁਕਾਇਆ ਹੋਵੇ ਮਾਫ ਕਰੀਂ...........ਤੇਰੀ ਖੁਸ਼ੀ ਦੇ ਪਲਾਂ ਵਿੱਚੋਂ, ਇੱਕ ਪਲ ਵੀ ਚੁਰਾਇਆ ਹੋਵੇ, ਮਾਫ ਕਰੀਂ...........ਤੇਰੀ ਖੁਸ਼ੀ ਬਿਨਾਂ ਤੇਰੇ ਉੱਤੇ , ਹੱਕ ਜੇ ਜਤਾਇਆ ਹੋਵੇ, ਮਾਫ ਕਰੀਂ...........ਆਪ ਰਹਿ ਕੇ ਖੁਸ਼ ਤੈਨੂੰ ਕਦੀ ਜੇ ਰੁਵਾਇਆ ਹੋਵੇ, ਮਾਫ ਕਰੀਂ...........ਤੇਰੇ ਪਿਆਰ ਵਾਲੇ ਕਿਸੇ ਪਲ ਨੂੰ ਭੁਲਾਇਆ ਹੋਵੇ,
ਬਲਦਾ ਬਿਰਖ ਹਾਂ ਖ਼ਤਮ ਹਾਂ ਬਸ ਸ਼ਾਮ ਤੀਕ ਹਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ। ਮੈਂ ਤਾਂ ਨਹੀਂ ਰਹਾਗਾਂ , ਮੇਰੇ ਗੀਤ ਰਹਿਣਗੇ ਪਾਣੀ ਨੇ ਮੇਰੇ ਗੀਤ ,ਮੈਂ ਪਾਣੀ ਤੇ ਲੀਕ ਹਾਂ ਜਿਸ ਨਾਲੋਂ ਚੀਰ ਕੇ ਮੈਨੂੰ ਵੰਝਲੀ ਬਣਾ ਲਿਆ ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ ।
ਭਾਵੇ ਕਹਿ ਲੈ ਬੇਵਫਾ ,,ਹੋਣਾ ਹੋਜਾ ਤੂੰ ਖਫਾ,,, ਪਾਣੀ ਸਿਰ ਤੋ ਦੀ ਲੰਘਾ ਗੱਲ ਬੱਸ ਦੀ ਨਾ ਰਹੀ ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,, ਅਸੀ ਦੁੱਖਾ ਨੂੰ ਲੁਕੋ ਕੇ ਤੈਨੂੰ ਰਹੇ ਸੀ ਹਸਾਉਦੇ ...ਤੇਰੀ ਇੱਕੋ ਹਾਕ ਉੱਤੇ ਰਹੇ ਨੰਗੇ ਪੈਰੀ ਆਉਦੇ ਸਾਡੇ ਔਖੇ ਵੇਲੇ ਤੈਥੋ ਇੱਕ ਚਿੱਠੀ ਵੀ ਨਾ ਪਈ ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,, ਗੈਰਾ ਅੱਗੇ ਸਾਡੇ ਪਿਆਰ ਦਾ ਮਜਾਕ ਤੂੰ ਉੜਾਵੇ ਸਾਡਾ ਬਣਾਕੇ ਤੂੰ ਤਮਾਸ਼ਾ ਸਦਾ ਦਿਲ ਪਰਚਾਵੇ ਤੂੰ ਕੀ ਜਾਣੇ ਸਾਡੇ ਦਿਲ ਨੇ ਕੀ ਕੀ ਸਹੀ ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,, ਕੋਣ ਹਾਸਿਆ ਨਾਲ ਹੱਸੂ ਔਖੇ ਵੇਲੇ ਦਉ ਸਾਥ ਤੈਨੂੰ ਜਿੰਦਗੀ ਚ ਪਵਨ ਦੀ ਰੜਕੇਗੀ ਘਾਟ ਹਉਕੇ ਭਰੇਗੀ ਜਦੋ ਕਿਸੇ ਸਾਰ ਨਾ ਲਈ ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,,
Palkaan vichawan teriyan raahwan ch.. Zindagi guzaraan teriyaan saahan ch.. Kujh hor nai iko khwaish aa meri.. Je maut v aave tan teriyan bahwan ch......
Assi maut rok rakhi te tera intzaar kita, Sajjna tere jhuthe laareya da aitbaar kita, Assi jaan den lageya ek pal vi na layeya, te tusin jaan len lageya vi nakhra hajaar kita
Made karma De Bda Kush Sochde Akheer Dukh Pye Jarna ... Adh Vich Tut Janda Rabba Meria Gareeba Ne Ki Pyaar Karna ... :(
Kuch galti tan si meri sajjna Jo dil tere naal asi laa baithe Nitt hukam tere nu asi sazda karke tainu apne Dil ch vsaa baithe...
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ, ਬੱਸ ਜਜ਼ਬਾਤਾਂ ਦਾ ਧੋਖਾ ਸੀ ? ਸਾਲ ਇਕ ਹੋਰ ਬੀਤ ਗਿਆ, ਕਦੇ ਬਿਨਾ ਤੇਰੇ, ਇਕ ਪਲ ਵੀ ਕੱਢਣਾ ਔਖਾ ਸੀ ?
ਤੇਰੇ ਪਿਆਰ ਦੇ ਕਾਬਿਲ ਹੋਣ ਲਈ ਅਸੀ ਆਪਣਾ ਆਪ ਗਵਾਇਆ ਏ ਲੱਖ ਕੋਸ਼ਿਸ਼ ਕੀਤੀ ਇਹ ਨਾ ਮੁੜਿਆ ਅੱਜ ਫੇਰ ਇਹ ਮਨ ਭਰ ਆਇਆ ਏ ਮੈਨੂੰ ਕੱਲਿਆਂ ਬਹਿ ਕੇ ਰੋਣ ਤੋ ਕੋਈ ਨਾ ਰੋਕੋ ਇਹ ਅੱਥਰੂ ਮੇਰੀ ਪੂੰਜੀ ਏ ਇਹ ਦਰਦ ਮੇਰਾ ਸਰਮਾਇਆ ਏ
ਕੀ #Rose_Day ਕੀ #Propose_Day ਇਹ ਸਭ ਦੁਨੀਆ ਦੇ ਡਰਾਮੇ ਨੇ . . . . . Yaaro ਰੂਹਾਂ ਨੂੰ ਰੂਹ ਤਾਂ ਕੋਈ ਮਿਲਦੀ.. ਬਾਕੀ ਸਭ ਤਾਂ ਜਿਸਮਾਂ ਦੇ ਦੀਵਾਨੇ ਨੇ !!!
Choti Moti Cheez Nahi Mein Nira Hi Toofan Haan... Je Jhooth bola Shareef Mein Je sach Dassan Shaitaan Haan
ਜਿਹੜੇ ਮੁਸੀਬਤ 'ਚ ਨਾਲ ਖੜ ਜਾਂਦੇ ਨੇ, ਰੱਬ ਦੀ ਕਿਰਪਾ ਨਾਲ ਮੈਨੂੰ ਉਹਨਾਂ ਦੀ ਕੋਈ ਥੋੜ ਨੀ ਤੇ ਜਿਹੜੇ #ਟਾਈਮ ਤੇ ਜਵਾਬ ਦੇ ਦਿੰਦੇ ਨੇ, #Darling ਮੈਨੂੰ ਉਹਨਾਂ ਦੀ ਕੋਈ ਲੋੜ ਨੀ !!!